ਪੰਜਾਬੀ ਚੁਟਕਲੇ
-
1ਕਿੱਲੋ …….ਸ਼ੂਜ਼ੀ , ਪਾਈਆ …..ਘਿਓ , ਅੱਧਾ ਕਿੱਲੋ …..ਚੀਨੀ
ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ 1ਕਿੱਲੋ …….ਸ਼ੂਜ਼ੀ , ਪਾਈਆ …..ਘਿਓ , ਅੱਧਾ ਕਿੱਲੋ …..ਚੀਨੀ , 100ਗ੍ਰਾਮ …..ਦਾਖਾਂ ਇਸਨੂੰ ਐਨਾ share ਕਰੋ ਕਿ ਇਸਦਾ ਕੜਾਹ਼ ਬਣ ਜਾਵੇ.. 😁😁😀😂 Download
-
ਇੱਕ ਆਦਮੀ ਡਾਕਟਰ ਕੋਲ ਆਪਣਾ ਚੈੱਕਅਪ ਕਰਵਾਉਣ ਜਾਂਦਾ ਹੈ
ਡਾਕਟਰ ਮਰੀਜ ਚੁਟਕੁਲੇ, ਪੰਜਾਬੀ ਚੁਟਕਲੇ ਡਾਕਟਰ ਮਰੀਜ ਚੁੱਟਕਲੇ Download ਡਾਕਟਰ ਮਰੀਜ ਚੁੱਟਕਲੇ, ਪੰਜਾਬੀ ਚੁਟਕਲੇ ਇੱਕ ਆਦਮੀ ਡਾਕਟਰ ਕੋਲ ਆਪਣਾ ਚੈੱਕਅਪ ਕਰਵਾਉਣ ਜਾਂਦਾ ਹੈ ਡਾਕਟਰ: ਤੁਹਾਨੂੰ ਆਰਾਮ ਦੀ ਸਖਤ ਜ਼ਰੂਰਤ ਹੈ .. ਇਹ ਲਓ ਨੀਂਦ ਦੀ ਗੋਲੀ , ਆਪਣੀ ਪਤਨੀ ਨੂੰ ਖੁਆ ਦਿਓ ..! 😜😜😂😂😂 Download
-
ਮਰੀਜ਼: ਡਾਕਟਰ ਸਾਬ, ਜਿਹੜੀਆਂ ਦਵਾਈਆਂ ਤੁਸੀਂ ਇਸ ਪਰਚੀ ਵਿੱਚ ਲਿਖੀਆਂ ਸਨ, ਉਨ੍ਹਾਂ ਚ
ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ ਮਰੀਜ਼: ਡਾਕਟਰ ਸਾਬ, ਜਿਹੜੀਆਂ ਦਵਾਈਆਂ ਤੁਸੀਂ ਇਸ ਪਰਚੀ ਵਿੱਚ ਲਿਖੀਆਂ ਸਨ, ਉਨ੍ਹਾਂ ਚ ਉੱਪਰ ਵਾਲੀ ਨੀ ਮਿਲੀ.. 😟🙄 ਡਾਕਟਰ: ਇਹ ਕੋਈ ਦਵਾਈ ਨਹੀਂ ਹੈ, ਮੈਂ ਤਾਂ ਪੈੱਨ ਚਲਾ ਕੇ ਚੈੱਕ ਕਰ ਰਿਹਾ ਸੀ ਕਿ ਪੈਨ ਚਲ ਰਿਹਾ ਕਿ ਨਹੀਂ.. ਮਰੀਜ਼: ਸਲਿਆ, ਮੈਂ 50 ਮੈਡੀਕਲ ਸਟੋਰ ਘੁੰਮ ਆਇਆ ਤੇਰੀ…
-
ਬੇਰੁਜ਼ਗਾਰੀ ਤੋਂ ਪਰੇਸ਼ਾਨ ਇਕ 26 ਸਾਲ ਦੇ ਨੌਜਵਾਨ ਨੇ ਪੱਖੇ ਨੂੰ ਰਸੀ ਪਾ ਕੇ ਇਕ ਹੀ ਚਟਕੇ
ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ ਬੇਰੁਜ਼ਗਾਰੀ ਤੋਂ ਪਰੇਸ਼ਾਨ ਇਕ 26 ਸਾਲ ਦੇ ਨੌਜਵਾਨ ਨੇ ਪੱਖੇ ਨੂੰ ਰਸੀ ਪਾ ਕੇ ਇਕ ਹੀ ਚਟਕੇ ਚ.. . . . ਪੱਖਾ ਉਤਾਰ ਕੇ ਵੇਚ ਦਿੱਤਾ 😜😁😁😂😂 Download
-
ਮੈਂ ਜੰਗਲ ਵੱਲ ਜਾ ਰਿਹਾ ਸੀ ਤਦ ਇੱਕ ਸੱਪ ਨੇ ਮੈਨੂੰ ਡੰਗ ਮਾਰਿਆ
ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ ਮੈਂ ਜੰਗਲ ਵੱਲ ਜਾ ਰਿਹਾ ਸੀ ਤਦ ਇੱਕ ਸੱਪ ਨੇ ਮੈਨੂੰ ਡੰਗ ਮਾਰਿਆ ਮੈਂ (ਲੱਤ ਅੱਗੇ ਕਰਕੇ) – ਲੈ ਡਸ ਲੈ ਜਿਨਾ ਡਸਨਾ… ਸੱਪ ਨੇ ਦੁਬਾਰਾ ਤਿੰਨ – ਚਾਰ ਵਾਰ ਡਸਿਆ, ਸੱਪ (ਥੱਕ ਕੇ ) – ਯਾਰ, ਤੁ ਇਨਸਾਨ ਆ ਜਾਂ ਭੂਤ .. ਮੈਂ :- ਹੈਗਾ ਤਾਂ ਮੈ…
-
ਸਾਲੀ ਸਵਾਹ ਤਰੱਕੀ ਕਰਨੀ ਆ ਦੇਸ਼ ਨੇ… ਅੱਜ ਫੇਰ ਕੋਈ ਬਰਸੀਨ
ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ ਸਾਲੀ ਸਵਾਹ ਤਰੱਕੀ ਕਰਨੀ ਆ ਦੇਸ਼ ਨੇ… ਅੱਜ ਫੇਰ ਕੋਈ ਬਰਸੀਨ ਚੋਂ ਦਾਤੀ ਚੱਕ ਕੇ ਲੈ ਗਿਆ 😉🙄😬😠 Download
-
ਇਕ ਮਾਤਾ ਦਾ ਜਵਾਈ ਬਹੁਤ ਕਾਲੇ ਰੰਗ ਦਾ ਸੀ.. ਸੱਸ ਕਹਿਦੀ ਜਵਾਈ ਰਾਜਾ ਇਕ ਮਹੀਨਾ
ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ ਇਕ ਮਾਤਾ ਦਾ ਜਵਾਈ ਬਹੁਤ ਕਾਲੇ ਰੰਗ ਦਾ ਸੀ.. ਸੱਸ ਕਹਿਦੀ ਜਵਾਈ ਰਾਜਾ ਇਕ ਮਹੀਨਾ ਹੁਣ ਤੂੰ ਸਾਡੇ ਕੋਲ ਰੁੱਕ ਜਾ …? . ਦੁੱਧ, ਦਹੀ ਖਾ ਅਰਾਮ ਨਾਲ ਐਸ ਕਰ… . .. ਜਵਾਈ – ਸੱਸ ਜੀ ਅੱਜ ਬੜਾ ਪਿਆਰ ਆਉਂਦਾ ਜਵਾਈ ਰਾਜੇ ਤੇ.. . ਸੱਸ- ਪਿਆਰ ਪਿਉਰ ਕੁਸ਼…
-
ਵਿਆਹ ਵਾਲੇ ਦਿਨ ਸਾਲੀਆ ਨੇ ਜੀਜੇ ਨੂੰ ਗਿਫਟ ਦਿੱਤਾ… ਜਦੋ ਘਰ ਜਾ ਕੇ ਉਸ ਨੇ ਖੋਲ ਲੇ ਦੇਖਿਆ
ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ, ਜੀਜਾ ਸਾਲੀ ਚੁੱਟਕਲੇ ਵਿਆਹ ਵਾਲੇ ਦਿਨ ਸਾਲੀਆ ਨੇ ਜੀਜੇ ਨੂੰ ਗਿਫਟ ਦਿੱਤਾ… ਜਦੋ ਘਰ ਜਾ ਕੇ ਉਸ ਨੇ ਖੋਲ ਲੇ ਦੇਖਿਆ ਤੇ ਹੈਰਾਨ ਰਹਿ ਗਿਆ ਵਿੱਚੋ ਇਕ ਪਰਚੀ ਨਿਕਲ਼ੀ ਜਿਸ ਉਪਰ ਲਿਖਿਆ ਸੀ ਜੀਜਾ ਜਿਦਾ ਦਾ ਤੇਰਾ ਮੂੰਹ ਏ ਤੈਨੂੰ ਤਾ ਕੋਈ ਮੰਗਣ ਗਿਆ ਕੋਲੀ ਆਟੇ ਦੀ ਨਾ…
-
ਰਾਤੀਂ ਨੈਟ ਪੈਕ ਖਤਮ ਹੋ ਗਿਆ ਫੇਰ ਹਾਰ ਕੇ …ਘਰਦਿਆਂ ਕੋਲ
ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ, ਪੰਜਾਬੀ ਕਲੋਲਾ ਰਾਤੀਂ ਨੈਟ ਪੈਕ ਖਤਮ ਹੋ ਗਿਆ ਫੇਰ ਹਾਰ ਕੇ … ਘਰਦਿਆਂ ਕੋਲ ਬਹਿ ਗਿਆ..! ਕਾਫੀ ਦੇਰ ਗੱਲਾਂ ਤੇ ਹਾਸਾ ਮਜਾਕ ਕੀਤਾ ਮੈਨੂੰ ਤਾਂ ਰਾਤ ਪਤਾ ਲੱਗਾ, ਵਧੀਆ ਬੰਦੇ ਨੇ ਘਰਦੇ ਵੀ… 😜🤪😁😂😂 Download
-
ਮੈਂ ਹਵਾਈ ਜਹਾਜ਼ ਇਸ ਲਈ ਨਹੀਂ ਖਰੀਦਦਾ ਕੀ ਰਿਸ਼ਤੇਦਾਰ ਤਾਨੇ
ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ ਮੈਂ ਹਵਾਈ ਜਹਾਜ਼ ਇਸ ਲਈ ਨਹੀਂ ਖਰੀਦਦਾ ਕੀ ਰਿਸ਼ਤੇਦਾਰ ਤਾਨੇ ਮਾਰਨਗੇ, ਸਾਡੇ ਘਰ ਦੇ ਉਪਰੋ ਨਿਕਲਿਆ, ਤੇ ਮਿਲ ਕੇ ਵੀ ਨੀ ਗਿਆ. 😁😁😂😂 Download










