ਇੱਕ ਫਿਲਮ ਦੇਖੀ ਓਸ ਵਿਚ ਹੀਰੋ ਮਰਨ ਦੀ ਗੱਲ ਕਰਦਾ ਤੇ ਓਸਦੀ ਸਹੇਲੀ ਓਸਦੇ ਮੂੰਹ ਤੇ

ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ ਇੱਕ ਫਿਲਮ ਦੇਖੀ ਓਸ ਵਿਚ ਹੀਰੋ ਮਰਨ ਦੀ ਗੱਲ ਕਰਦਾ ਤੇ ਓਸਦੀ ਸਹੇਲੀ ਓਸਦੇ ਮੂੰਹ ਤੇ ਹੱਥ ਰੱਖ ਕੇ ਰੋਣ ਲੱਗ ਜਾਂਦੀ… ਤੇ…

ਪੰਜਾਬੀ ਚੁਟਕਲੇ

ਪੰਜਾਬੀ ਚੁਟਕਲੇ
Download
ਪੰਜਾਬੀ ਚੁਟਕਲੇ

ਇੱਕ ਫਿਲਮ ਦੇਖੀ ਓਸ ਵਿਚ ਹੀਰੋ ਮਰਨ ਦੀ ਗੱਲ ਕਰਦਾ ਤੇ ਓਸਦੀ ਸਹੇਲੀ ਓਸਦੇ ਮੂੰਹ ਤੇ ਹੱਥ ਰੱਖ ਕੇ ਰੋਣ ਲੱਗ ਜਾਂਦੀ…
ਤੇ ਕਹਿੰਦੀ ਜਾਨ ….
ਇੱਦਾਂ ਦੀ ਗੱਲ ਨਾ ਕਰਿਓ ਕਦੇ ਨਹੀ ਤਾਂ ਮੈਂ ਵੀ ਮਰ ਜਾਵਾਂਗੀ …
ਮੈ ਸੋਚਿਆ ਯਾਰ ਕਿਉਂ ਨਾ ਆਪਣੇ ਵਾਲੀ ਨਾਲ ਵੀ ਕੁਝ
ਇੱਦਾਂ ਹੀ ਕੀਤਾ ਜਾਵੇ …
ਮੈ ਕਿਹਾ ਜਾਂਨ ਜੇ ਮੈ ਕੱਲ ਨੂੰ ਮਰ ਜਾਵਾਂ ਫੇਰ…?
ਅੱਗਿਓਂ ਮੇਰੇ ਵਾਲੀ ਕਹਿੰਦੀ…
ਐਵੇ ਨਾ ਕੁੱਤੇ ਵਾਂਗੂ ਭੌਂਕੀ ਜਾਇਆ ਕਰ, ਜੇ ਬੂਥੀ ਨੀ ਚੱਜ ਦੀ ਗੱਲ ਤਾਂ ਚੱਜ ਦੀ ਕਰਲਾ
    😀😀😁😂😂🤣🤣🤣
Download

Comments

Leave a Reply

Your email address will not be published. Required fields are marked *