ਪੰਜਾਬੀ ਚੁਟਕਲੇ
![]() |
| ਪੰਜਾਬੀ ਚੁਟਕਲੇ |
ਪੰਜਾਬੀ ਚੁਟਕਲੇ
ਮੈਂ ਜੰਗਲ ਵੱਲ ਜਾ ਰਿਹਾ ਸੀ ਤਦ ਇੱਕ ਸੱਪ ਨੇ ਮੈਨੂੰ ਡੰਗ ਮਾਰਿਆ
ਮੈਂ (ਲੱਤ ਅੱਗੇ ਕਰਕੇ) – ਲੈ ਡਸ ਲੈ ਜਿਨਾ ਡਸਨਾ…
ਸੱਪ ਨੇ ਦੁਬਾਰਾ ਤਿੰਨ – ਚਾਰ ਵਾਰ ਡਸਿਆ,
ਸੱਪ (ਥੱਕ ਕੇ ) – ਯਾਰ, ਤੁ ਇਨਸਾਨ ਆ ਜਾਂ ਭੂਤ ..
ਮੈਂ :- ਹੈਗਾ ਤਾਂ ਮੈ ਇਨਸਾਨ ਈ ਆ, ਪਰ ਬੇਟੇ,
ਮੇਰਾ ਇਹ ਪੈਰ ਨਕਲੀ ਐ.
😜😜😂😂🤣



Leave a Reply