ਕੁੜੀਆਂ ਲਈ ਔਖਾ ਕੰਮ ਜਦੋਂ ਕੋਈ ਆਵੇ ਤਾਂ ਮਾਂ ਕਹਿੰਦੀ ਹੈ ਕੁੜੀਏ ਚਾਹ ਬਣਾ

ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ ਕੁੜੀਆਂ ਲਈ ਔਖਾ ਕੰਮ ਜਦੋਂ ਕੋਈ ਆਵੇ ਤਾਂ ਮਾਂ ਕਹਿੰਦੀ ਹੈ ਕੁੜੀਏ ਚਾਹ ਬਣਾ ਲਿਆ  ਤਾਂ ਦੂਜੀ ਅਵਾਜ਼ ਆਉਂਦੀ ਹੈ ਨਹੀ ਜੀ ਨਾ…

ਪੰਜਾਬੀ ਚੁਟਕਲੇ

ਪੰਜਾਬੀ ਚੁਟਕਲੇ
Download
ਪੰਜਾਬੀ ਚੁਟਕਲੇ
ਕੁੜੀਆਂ ਲਈ ਔਖਾ ਕੰਮ
ਜਦੋਂ ਕੋਈ ਆਵੇ ਤਾਂ ਮਾਂ ਕਹਿੰਦੀ ਹੈ ਕੁੜੀਏ ਚਾਹ ਬਣਾ ਲਿਆ 
ਤਾਂ ਦੂਜੀ ਅਵਾਜ਼ ਆਉਂਦੀ ਹੈ ਨਹੀ ਜੀ ਨਾ ਬਨਾਇਓ ਅਸੀਂ ਪੀ ਕੇ ਆਏ ਹਾਂ 
ਕੁੜੀ ਗੈਸ ਨਹੀ ਚਲਾਉਦੀ ਖੜੀ ਦਿਮਾਗ ਚਲਾਈ ਜਾਂਦੀਆਂ ਕੀ ਬਣਾਵਾ ਕਿ ਨਾ..
ਉਧਰ ਮਾਂ ਕਹੀ ਜਾਂਦੀ ਬੈਠ ਜੋ ਧਰ ਤੀ ਕੁੜੀ ਨੇ
😂😂😂🤣🤣🤣
Download

Comments

Leave a Reply

Your email address will not be published. Required fields are marked *