ਪੰਜਾਬੀ ਚੁਟਕਲੇ
![]() |
| ਪੰਜਾਬੀ ਚੁਟਕਲੇ |
ਪੰਜਾਬੀਆਂ ਦੀ ਇੱਕ ਆਦਤ ਪੱਕੀ ਹੈ
ਚਾਹੇ ਫੋਨ ਤੇ ਗੱਲ ਕਰ ਰਹੇ ਹੋਣ
ਚਾਹੇ ਸਿੱਧੀ ਹਰ ਇਕ ਗੱਲ ਕਰਨ ਮਗਰੋਂ ਇਹ ਜ਼ਰੂਰ ਕਹਿਣਗੇ ।
ਹੋਰ ਸੁਣਾ ਫਿਰ ਕੋਈ ਨਵੀ ਤਾਜੀ ਹੋਰ ਸੁਣਾ
ਵਾਰ – ਵਾਰ ਅਗਲੇ ਦਾ ਹਾਲ ਹੀ ਪੁੱਛੀ ਜਾਣਗੇ
🙄🙄🙄
ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀਆਂ ਦੀ ਇੱਕ ਆਦਤ ਪੱਕੀ ਹੈ ਚਾਹੇ ਫੋਨ ਤੇ ਗੱਲ ਕਰ ਰਹੇ ਹੋਣ ਚਾਹੇ ਸਿੱਧੀ ਹਰ ਇਕ ਗੱਲ ਕਰਨ ਮਗਰੋਂ ਇਹ ਜ਼ਰੂਰ ਕਹਿਣਗੇ । ਹੋਰ…

![]() |
| ਪੰਜਾਬੀ ਚੁਟਕਲੇ |
Leave a Reply