ਜੋ ਲੋਕ ਭੋਲੇ ਹੁੰਦੇ ਨੇ , ਉਹ ਬਦਨਾਮ ਵੀ ਬਹੁਤ ਹੀ ਜਲਦੀ ਹੁੰਦੇ ਨੇ

ਅਣਮੁੱਲੇ ਵਿਚਾਰ ਅਣਮੁੱਲੇ ਵਿਚਾਰ Download ਅਣਮੁੱਲੇ ਵਿਚਾਰ ਜੋ ਲੋਕ ਭੋਲੇ ਹੁੰਦੇ ਨੇ ,  ਉਹ ਬਦਨਾਮ ਵੀ ਬਹੁਤ ਹੀ ਜਲਦੀ ਹੁੰਦੇ ਨੇ ,  ਪਰ ਇਹ ਵੀ ਸੱਚ ਹੈ ਕਿ,  ਉਹ ਉਸ…

ਅਣਮੁੱਲੇ ਵਿਚਾਰ

Punjabi Status
ਅਣਮੁੱਲੇ ਵਿਚਾਰ

Download
ਅਣਮੁੱਲੇ ਵਿਚਾਰ
ਜੋ ਲੋਕ ਭੋਲੇ ਹੁੰਦੇ ਨੇ ,
 ਉਹ ਬਦਨਾਮ ਵੀ ਬਹੁਤ ਹੀ ਜਲਦੀ ਹੁੰਦੇ ਨੇ ,
 ਪਰ ਇਹ ਵੀ ਸੱਚ ਹੈ ਕਿ, 
ਉਹ ਉਸ ਟੀਸੀ ਦੇ ਬੇਰ ਵਾਂਗ ਹੁੰਦੇ ਨੇ,
 ਜਿਸ ਨੂੰ ਸਭ ਵੱਟੇ ਮਾਰ ਸਕਦੇ ਨੇ,
 ਪਰ ਛੂਹ ਨਹੀਂ ਸਕਦੇ ।
_______________________________
Anmule Vichar
Jo lok bhole hude ne, 
uh badanām vi bahuta jaladi hude ne, 
par ih vi sach hai ki 
uh us ṭisi de ber vaṅg hude ne 
jisnu sab vaṭē mār sakdē ne 
par chu nahi sakde

Download

Comments

Leave a Reply

Your email address will not be published. Required fields are marked *