ਅਣਮੁੱਲੇ ਵਿਚਾਰ
-
ਚੁੱਪ ਰਹਿਣਾ ਗੁੱਸੇ ਦਾ ਬਿਹਤਰ ਇਲਾਜ ਹੈ …! ਆਪਣੇ ਖਿਲਾਫ
ਅਣਮੁੱਲੇ ਵਿਚਾਰ, ਅੱਜ ਦਾ ਵਿਚਾਰ ਅਣਮੁੱਲੇ ਵਿਚਾਰ Download ਅਣਮੁੱਲੇ ਵਿਚਾਰ, ਅੱਜ ਦਾ ਵਿਚਾਰ ਚੁੱਪ ਰਹਿਣਾ ਗੁੱਸੇ ਦਾ ਬਿਹਤਰ ਇਲਾਜ ਹੈ …! .. ਆਪਣੇ ਖਿਲਾਫ ਗੱਲਾਂ ਚੁੱਪ-ਚਾਪ ਸੁਣ ਲਵੋ .. ਵਿਸ਼ਵਾਸ ਕਰੋ, ਸਮਾਂ ਓਨਾ ਨੂੰ ਬੇਹਤਰ ਜਵਾਬ ਦੇਵੇਗਾ …! Download
-
ਲੋਕਾਂ ਨੂੰ ਬੇਵਕੂਫ ਬਣਾਉਣਾ ਸੌਖਾ ਹੈ, ਪਰ ਉਨ੍ਹਾਂ ਨੂੰ ਯਕੀਨ
ਅਣਮੁੱਲੇ ਵਿਚਾਰ ਅਣਮੁਲੇ ਵਿਚਾਰ Download ਅਣਮੁਲੇ ਵਿਚਾਰ, ਪੰਜਾਬੀ ਵਿਚਾਰ ਲੋਕਾਂ ਨੂੰ ਬੇਵਕੂਫ ਬਣਾਉਣਾ ਸੌਖਾ ਹੈ, ਪਰ ਉਨ੍ਹਾਂ ਨੂੰ ਯਕੀਨ ਦਿਵਾਉਣਾ ਮੁਸ਼ਕਲ ਹੈ ਕਿ ਉਨ੍ਹਾਂ ਨੂੰ ਬੇਵਕੂਫ ਬਣਾਇਆ ਗਿਆ ਹੈ.. Download
-
ਕਿਸੇ ਨੂੰ ਉਧਾਰ ਦਿਓ ਪਰ ਸੋਚ ਸਮਝ ਕੇ , ਕਿਉਂਕਿ ਫਿਰ ਆਪਣੇ ਹੀ ਪੈਸੇ
ਅਣਮੁੱਲੇ ਵਿਚਾਰ ਅਣਮੁੱਲੇ ਵਿਚਾਰ Download ਅਣਮੁੱਲੇ ਵਿਚਾਰ, ਅੱਜ ਦਾ ਵਿਚਾਰ ਕਿਸੇ ਨੂੰ ਉਧਾਰ ਦਿਓ ਪਰ ਸੋਚ ਸਮਝ ਕੇ , ਕਿਉਂਕਿ ਫਿਰ ਆਪਣੇ ਹੀ ਪੈਸੇ ਭਿਖਾਰੀ ਬਣ ਕੇ ਮੰਗਣੇ ਪੈਂਦੇ ਹਨ . ਤੇ ਅਗਲਾ ਸੇਠ ਬਣ ਕੇ ਤਰੀਕ ਤੇ ਤਰੀਕ ਦਿੰਦਾ ਹੈ। Download
-
ਜਿਹੜੀ ਚੀਜ ਅੱਜ ਦੁੱਖ ਦਿੰਦੀ ਆ ਓਹੀ ਕੱਲ੍ਹ ਨੂੰ
ਅਣਮੁਲੇ ਵਿਚਾਰ, ਅੱਜ ਦਾ ਵਿਚਾਰ ਅਣਮੁੱਲੇ ਵਿਚਾਰ Download ਅਣਮੁੱਲੇ ਵਿਚਾਰ, ਅੱਜ ਦਾ ਵਿਚਾਰ ਜਿਹੜੀ ਚੀਜ ਅੱਜ ਦੁੱਖ ਦਿੰਦੀ ਆ ਓਹੀ ਕੱਲ੍ਹ ਨੂੰ ਮਜਬੂਤ ਵੀ ਬਣਾਉਦੀ ਹੈ । Download
-
ਗਲਤੀਆਂ ਤਾਂ ਪਲਾਂ ਵਿੱਚ ਹੁੰਦੀਆਂ ਹਨ। ਪਰ ਭੁਗਤਣੀਆਂ ਸਦੀਆਂ
ਅਣਮੁੱਲੇ ਵਿਚਾਰ ਅਣਮੁੱਲੇ ਵਿਚਾਰ Download ਅਣਮੁਲੇ ਵਿਚਾਰ, ਅੱਜ ਦਾ ਵਿਚਾਰ ਗਲਤੀਆਂ ਤਾਂ ਪਲਾਂ ਵਿੱਚ ਹੁੰਦੀਆਂ ਹਨ। ਪਰ ਭੁਗਤਣੀਆਂ ਸਦੀਆਂ ਤੱਕ ਪੈਂਦੀਆਂ ਹਨ। Download
-
ਕਿਸੇ ਨੇ ਬਹੁਤ ਵਧੀਆ ਕਿਹਾ ਹੈ .. ਕਿ ਮੈਂ ਤੁਹਾਨੂੰ ਸਲਾਹ
ਅਣਮੁੱਲੇ ਵਿਚਾਰ ਅਣਮੁੱਲੇ ਵਿਚਾਰ Download ਅੱਜ ਦਾ ਵਿਚਾਰ, ਅਣਮੁਲੇ ਵਿਚਾਰ ਕਿਸੇ ਨੇ ਬਹੁਤ ਵਧੀਆ ਕਿਹਾ ਹੈ .. ਕਿ ਮੈਂ ਤੁਹਾਨੂੰ ਸਲਾਹ ਇਸ ਲਈ ਨਹੀਂ ਦੇ ਰਿਹਾ ਕਿ ਮੈਂ ਬਹੁਤ ਸਮਜਦਾਰ ਹਾਂ … ਬਲਕਿ, ਇਸ ਲਈ ਦੇ ਰਿਹਾ ਹਾਂ ਕਿ ਮੈਂ ਜ਼ਿੰਦਗੀ ਵਿਚ ਗ਼ਲਤੀਆਂ ਤੁਹਾਡੇ ਤੋਂ ਜਿਆਦਾ ਕੀਤੀਆਂ ਹਨ … !! 🙏🙏🙏🙏 Download
-
ਦੁਨੀਆਂ ਵਿੱਚ ਤੁਸੀਂ ਜਿੰਨਾਂ ਬਣਾਵਟੀ ਦਿਖਾਵਾ ਕਰੋਗੇ। ਉਹਨੀ ਹੀ ਜ਼ਿਆਦਾ
ਅਣਮੁੱਲੇ ਵਿਚਾਰ, ਅੱਜ ਦਾ ਵਿਚਾਰ ਅਣਮੁੱਲੇ ਵਿਚਾਰ Download ਦੁਨੀਆਂ ਵਿੱਚ ਤੁਸੀਂ ਜਿੰਨਾਂ ਬਣਾਵਟੀ ਦਿਖਾਵਾ ਕਰੋਗੇ। ਉਹਨੀ ਹੀ ਜ਼ਿਆਦਾ ਭੀੜ ਤੁਹਾਡੇ ਆਸ-ਪਾਸ ਇਕੱਠੀ ਹੋਵੇਗੀ। Download
-
ਜਿੰਦਗੀ ਵਿਚ, ਸਾਨੂੰ ਹਮੇਸ਼ਾਂ ਦੋ ਕਿਸਮਾਂ ਦੇ ਲੋਕਾਂ ਤੋਂ ਦੂਰ
ਅਣਮੁੱਲੇ ਵਿਚਾਰ ਅਣਮੁੱਲੇ ਵਿਚਾਰ Download ਅਣਮੁੱਲੇ ਵਿਚਾਰ ਜਿੰਦਗੀ ਵਿਚ, ਸਾਨੂੰ ਹਮੇਸ਼ਾਂ ਦੋ ਕਿਸਮਾਂ ਦੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਇੱਕ ਵਿਅਸਤ ਅਤੇ ਦੂਸਰਾ ਹੰਕਾਰੀ, ਕਿਉਂਕਿ ਵਿਅਸਤ ਲੋਕ ਆਪਣੀ ਮਰਜ਼ੀ ਤੇ ਗੱਲ ਕਰਨਗੇ .. ਅਤੇ ਹੰਕਾਰੀ ਲੋਕ ਆਪਣੇ ਮਤਲਬ ਨਾਲ ਯਾਦ ਕਰਨਗੇ… !! Download
-
ਬਹਿਸ ਕਰਨ ਦੀ ਬਜਾਇ ਕਿਸੇ ਵੀ ਗੱਲ ਤੇ ਵਿਚਾਰ.
ਅਣਮੁੱਲੇ ਵਿਚਾਰ ਅਣਮੁੱਲੇ ਵਿਚਾਰ Download ਅਣਮੁੱਲੇ ਵਿਚਾਰ, ਬਹਿਸ ਕਰਨ ਦੀ ਬਜਾਇ ਕਿਸੇ ਵੀ ਗੱਲ ਤੇ ਵਿਚਾਰ ਕਰਨੀ ਜ਼ਿਆਦਾ ਲਾਹੇਵੰਦ ਹੁੰਦੀ ਹੈ, ਬਹਿਸ ਦਾ ਮਤਲਬ ਹੁੰਦਾ ਕਿ ਕੌਣ ਸਹੀ ਹੈ ਪਰ ਵਿਚਾਰ ਦਾ ਮਤਲਬ ਹੁੰਦਾ ਕੀ ਸਹੀ ਹੈ… _____________________________ Bahis karan di bajai kise vi gal te vicar karani ziada lahevad hudi hai bahis da matalab…
-
ਜੋ ਲੋਕ ਭੋਲੇ ਹੁੰਦੇ ਨੇ , ਉਹ ਬਦਨਾਮ ਵੀ ਬਹੁਤ ਹੀ ਜਲਦੀ ਹੁੰਦੇ ਨੇ
ਅਣਮੁੱਲੇ ਵਿਚਾਰ ਅਣਮੁੱਲੇ ਵਿਚਾਰ Download ਅਣਮੁੱਲੇ ਵਿਚਾਰ ਜੋ ਲੋਕ ਭੋਲੇ ਹੁੰਦੇ ਨੇ , ਉਹ ਬਦਨਾਮ ਵੀ ਬਹੁਤ ਹੀ ਜਲਦੀ ਹੁੰਦੇ ਨੇ , ਪਰ ਇਹ ਵੀ ਸੱਚ ਹੈ ਕਿ, ਉਹ ਉਸ ਟੀਸੀ ਦੇ ਬੇਰ ਵਾਂਗ ਹੁੰਦੇ ਨੇ, ਜਿਸ ਨੂੰ ਸਭ ਵੱਟੇ ਮਾਰ ਸਕਦੇ ਨੇ, ਪਰ ਛੂਹ ਨਹੀਂ ਸਕਦੇ । _______________________________ Anmule Vichar Jo lok bhole hude…










