ਇਕ ਆਦਮੀ ਪਹਿਲੀ ਵਾਰ ਇਕੱਲਾ ਹੈਲੀਕਾਪਟਰ

ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਇਕ ਆਦਮੀ ਪਹਿਲੀ ਵਾਰ ਇਕੱਲਾ ਹੈਲੀਕਾਪਟਰ ਉਡਾਉਣਾ ਸਿੱਖ ਰਿਹਾ ਸੀ! ਜਦੋਂ ਸੱਤ ਸੌ ਫੁੱਟ ਦੀ ਉਚਾਈ ‘ਤੇ ਉਡਾਣ ਭਰੀ ਤਾਂ ਅਚਾਨਕ ਹੈਲੀਕਾਪਟਰ ਹੇਠਾਂ ਆ ਡਿੱਗਿਆ…

ਪੰਜਾਬੀ ਚੁਟਕਲੇ

Punjabi Messages
ਪੰਜਾਬੀ ਚੁਟਕਲੇ


Download
ਇਕ ਆਦਮੀ ਪਹਿਲੀ ਵਾਰ ਇਕੱਲਾ ਹੈਲੀਕਾਪਟਰ ਉਡਾਉਣਾ ਸਿੱਖ ਰਿਹਾ ਸੀ!
ਜਦੋਂ ਸੱਤ ਸੌ ਫੁੱਟ ਦੀ ਉਚਾਈ ‘ਤੇ ਉਡਾਣ ਭਰੀ ਤਾਂ ਅਚਾਨਕ ਹੈਲੀਕਾਪਟਰ ਹੇਠਾਂ ਆ ਡਿੱਗਿਆ .. !!
ਉਸਤਾਦ ਨੇ ਪੁੱਛਿਆ – ਕੀ ਹੋਇਆ ?
ਜਵਾਬ ਮਿਲਿਆ – ਕੁਝ ਨਹੀਂ, ਮੈਨੂੰ ਉੱਪਰ ਜਾ ਕੇ ਠੰਡ ਲੱਗਣ ਲੱਗ ਪਈ, ਇਸੇ ਕਰਕੇ ਮੈਂ ਪੱਖਾ ਬੰਦ ਕਰ ਦਿੱਤਾ… !!
           😂😂😂🤣🤣🤣

Comments

Leave a Reply

Your email address will not be published. Required fields are marked *