ਕੁੜੀ ਨੇ ਬੱਸ ਵਿੱਚ ਰੌਲਾ ਪਾ ਦਿਤਾ…ਬੱਸ ਰੋਕੋ ਜਲਦੀ

ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਕੁੜੀ ਨੇ ਬੱਸ ਵਿੱਚ ਰੌਲਾ ਪਾ ਦਿਤਾ… ਬੱਸ ਰੋਕੋ ਜਲਦੀ ਬੱਸ ਰੋਕੋ  ਡਰਾਇਵਰ ਨੇ ਬੱਸ ਰੋਕੀ  ਕੰਡਕਟਰ ਨੇ ਆ ਕੇ ਪੁੱਛਿਆ ਕੀ ਹੋਇਆ ? ?…

ਪੰਜਾਬੀ ਚੁਟਕਲੇ

Punjabi Messages
ਪੰਜਾਬੀ ਚੁਟਕਲੇ

Download
ਕੁੜੀ ਨੇ ਬੱਸ ਵਿੱਚ ਰੌਲਾ ਪਾ ਦਿਤਾ…
ਬੱਸ ਰੋਕੋ ਜਲਦੀ ਬੱਸ ਰੋਕੋ 
ਡਰਾਇਵਰ ਨੇ ਬੱਸ ਰੋਕੀ 
ਕੰਡਕਟਰ ਨੇ ਆ ਕੇ ਪੁੱਛਿਆ ਕੀ ਹੋਇਆ ? ? ? 
ਕਹਿੰਦੀ ਟਿਕਟ ਬਾਹਰ ਉੱਡ ਗਈ ਜਿਸ ਤੇ 3 ਰੁਪਏ ਬਕਾਇਆ ਲਿਖਿਆ ਸੀ ,
😂😂😂🤣🤣🤣

Download img

Comments

Leave a Reply

Your email address will not be published. Required fields are marked *