ਇਕ ਨੂੰਹ ਆਪਣੇ ਸੁਹਰੇ ਕੋਲੋ ਚਾਹ ਵਾਲਾ ਖਾਲੀ ਕੱਪ ਚੱਕਣ ਗਈ ਤਾ ਉਸਦਾ ਪੱਦ…

ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਇਕ ਨੂੰਹ ਆਪਣੇ ਸੁਹਰੇ ਕੋਲੋ ਚਾਹ ਵਾਲਾ ਖਾਲੀ ਕੱਪ ਚੱਕਣ ਗਈ ਤਾ ਉਸਦਾ ਪੱਦ ਨਿਕਲ ਗਿਆ ,  ਉਹ ਵਿਚਾਰੀ ਸ਼ਰਮ ਦੀ ਮਾਰੀ ਕੱਪ ਚੁੱਕੇ ਬਿਨਾ…

ਪੰਜਾਬੀ ਚੁਟਕਲੇ

Punjabi Messages
ਪੰਜਾਬੀ ਚੁਟਕਲੇ

Download

ਇਕ ਨੂੰਹ ਆਪਣੇ ਸੁਹਰੇ ਕੋਲੋ ਚਾਹ ਵਾਲਾ ਖਾਲੀ ਕੱਪ ਚੱਕਣ ਗਈ ਤਾ ਉਸਦਾ ਪੱਦ ਨਿਕਲ ਗਿਆ , 

ਉਹ ਵਿਚਾਰੀ ਸ਼ਰਮ ਦੀ ਮਾਰੀ ਕੱਪ ਚੁੱਕੇ ਬਿਨਾ ਹੀ ਵਾਪਸ ਮੁੜ ਪਈ…
.
ਇਨੇ ਨੂੰ ਸੁਹਰਾ ਬੋਲ ਹੀ ਪਿਆ …
.
ਕਹਿੰਦਾ ਕੁੜੀਏ ਹੋਰ ਵੀ ਕੋਈ ਕੰਮ ਸੀ ਕੇ ਪੱਦ ਮਾਰਨ ਹੀ ਆਈ ਸੀ …
             😀😀😀😁😂😂
____________________________________
Ika nūha āpaṇē suharē kōlō cāha vālā khālī kap cakaṇ gai tā usdā pad nikal gi’ā, 

uh vicārī śarma dī mārī kap cukē binā hī vāpas muṛ pa’ī…
.
Inē nū suharā bōl hī pi’ā…
.
Kahidā kuṛī’ē hōr vī kō’ī kam sī kē pad māran hī ā’ī sī…
             😀😀😀😁😂😂

Download

Comments

Leave a Reply

Your email address will not be published. Required fields are marked *