ਮਰਦਮਸ਼ੁਮਾਰੀ ਵਾਲੇ ਅਤੇ ਇੱਕ ਬਜ਼ੁਰਗ ਵਿਚਕਾਰ ਗੱਲਬਾਤ …

ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ ਮਰਦਮਸ਼ੁਮਾਰੀ ਵਾਲੇ ਅਤੇ ਇੱਕ ਬਜ਼ੁਰਗ ਵਿਚਕਾਰ ਗੱਲਬਾਤ  “ਬਾਪੂ ਤੇਰੇ ਕਿੰਨੇ ਬੱਚੇ ਅੈ?” “ਚਾਰ ਮੁੰਡੇ ਅੈ ਜੀ।” “ਕੀ ਕੰਮ ਕਰਦੇ ਅੈ?” “ਮੈਨੂੰ ਲਗਦਾ ਚਾਰੇ…

ਪੰਜਾਬੀ ਚੁਟਕਲੇ

Punjabi Messages
ਪੰਜਾਬੀ ਚੁਟਕਲੇ

Download
ਪੰਜਾਬੀ ਚੁਟਕਲੇ
ਮਰਦਮਸ਼ੁਮਾਰੀ ਵਾਲੇ ਅਤੇ ਇੱਕ ਬਜ਼ੁਰਗ ਵਿਚਕਾਰ ਗੱਲਬਾਤ 
“ਬਾਪੂ ਤੇਰੇ ਕਿੰਨੇ ਬੱਚੇ ਅੈ?”
“ਚਾਰ ਮੁੰਡੇ ਅੈ ਜੀ।”
“ਕੀ ਕੰਮ ਕਰਦੇ ਅੈ?”
“ਮੈਨੂੰ ਲਗਦਾ ਚਾਰੇ ਡਾਕਟਰ ਅੈ ਜੀ।”
“ਚਾਰੇ ਡਾਕਟਰ? ਬਾਪੂ ਗੱਲ ਜੱਚਦੀ ਨੀ। 
“ਜਚਦੀ ਤਾਂ ਮੈਨੂੰ ਵੀ ਨੀ ਸ਼ੇਰਾ ,ਪਰ ਜੀਹਦੇ ਨਾਲ ਵੀ ਗੱਲ ਕਰਦਾਂ ੳੁਹੀ ਕਹਿੰਦਾ….. ” ਹਾਂ ਦੱਸ ਬੁੜਿਅਾ ਕੀ ਬਿਮਾਰੀ ਅੈ?”
😂😂😂🤣🤣🤣

Download

Comments

Leave a Reply

Your email address will not be published. Required fields are marked *