ਇਕ ਵਿਅਕਤੀ 👨ਨੇ ਕਿਸ਼ਤਾਂ ‘ਤੇ ਟੀ ਵੀ📺 ਲਿਆ, ਪਰ ਕੋਈ ਕਿਸ਼ਤ 💵 ਨਹੀਂ ਦਿੱਤੀ।…

ਪੰਜਾਬੀ ਚੁਟਕਲੇ ਪੰਜਾਬੀ ਚੁਟਕਲੇ Download ਪੰਜਾਬੀ ਚੁਟਕਲੇ ਇਕ ਵਿਅਕਤੀ 👨ਨੇ ਕਿਸ਼ਤਾਂ ‘ਤੇ ਟੀ ਵੀ📺 ਲਿਆ, ਪਰ ਕੋਈ ਕਿਸ਼ਤ 💵 ਨਹੀਂ ਦਿੱਤੀ।  ਉਸ ਨੂੰ ਕੰਪਨੀ ਵਲੋਂ ਚਿੱਠੀ📄 ਮਿਲੀ, ਜਿਸ ਵਿੱਚ ਲਿਖਿਆ🖊…

ਪੰਜਾਬੀ ਚੁਟਕਲੇ

Punjabi Messages
ਪੰਜਾਬੀ ਚੁਟਕਲੇ
ਪੰਜਾਬੀ ਚੁਟਕਲੇ
ਇਕ ਵਿਅਕਤੀ 👨ਨੇ ਕਿਸ਼ਤਾਂ ‘ਤੇ ਟੀ ਵੀ📺 ਲਿਆ, ਪਰ ਕੋਈ ਕਿਸ਼ਤ 💵 ਨਹੀਂ ਦਿੱਤੀ।

 ਉਸ ਨੂੰ ਕੰਪਨੀ ਵਲੋਂ ਚਿੱਠੀ📄 ਮਿਲੀ,
ਜਿਸ ਵਿੱਚ ਲਿਖਿਆ🖊 ਸੀ,
 ‘ਅਸੀਂ ਤੁਹਾਡਾ ਟੀ ਵੀ ਚੁੱਕ ਕੇ ਲੈ ਜਾਵਾਂਗੇ। ਸੋਚੋ ਤੁਹਾਡੇ ਗੁਆਂਢੀ ਕੀ ਕਹਿਣਗੇ?🤔
 ਕੁਝ ਦਿਨਾਂ ਬਾਅਦ ਕੰਪਨੀ ਨੂੰ ਉਸ ਵਿਅਕਤੀ ਦੀ ਚਿੱਠੀ ਮਿਲੀ, ਜਿਸ ਵਿੱਚ ਲਿਖਿਆ🖊 ਸੀ,

  ਮੈਂ ਸਾਰੇ ਗੁਆਂਢੀਆਂ👨👨👧👧 ਤੋਂ ਪੁੱਛ ਲਿਆ ਹੈ, ਉਹ ਕਹਿੰਦੇ ਹਨ ਕਿ
ਅਸੀਂ ਸੁੱਖ ਦਾ ਸਾਹ ਲਵਾਂਗੇ।😜😜😂😂🤣🤣 

Comments

Leave a Reply

Your email address will not be published. Required fields are marked *