ਪੰਜਾਬੀ ਸਟੇਟਸ
-
✌ਸਰਕਾਰੀ ਸਕੂਲ ਵਿੱਚ ਪੜੇ ਅਾ ਮਿੱਤਰਾ ,ੲਿਸ ਲੲੀ ਸਾਡਾ ਕਿਤਾਬਾ ਪੜਨ ਦਾ ਨਹੀਂ…
ਪੰਜਾਬੀ ਸਟੇਟਸ ਪੰਜਾਬੀ ਸਟੇਟਸ Download ✌ਸਰਕਾਰੀ ਸਕੂਲ ਵਿੱਚ ਪੜੇ ਅਾ ਮਿੱਤਰਾ ,ੲਿਸ ਲੲੀ ਸਾਡਾ ਕਿਤਾਬਾ ਪੜਨ ਦਾ ਨਹੀਂ ਸ਼ਕਲਾਂ ਪੜਨ ਦਾ ਤਜੁਰਬਾ ਜਿਅਾਦਾ ਅਾ ..❗✌
-
ਕੌਣ ਕਹਿੰਦਾ signature 📝 ਅਤੇ nature 😊 ਨਹੀ ਬਦਲ ਸਕਦਾ ,…
ਪੰਜਾਬੀ ਸਟੇਟਸ ਪੰਜਾਬੀ ਸਟੇਟਸ Download ਕੌਣ ਕਹਿੰਦਾ signature 📝 ਅਤੇ nature 😊 ਨਹੀ ਬਦਲ ਸਕਦਾ , ਸੱਟ ੳੁਗਲੀਂ ਤੇ ਲੱਗੇ ਤਾ signature 📝 ਬਦਲ ਜਾਦਾ ੲੇ , ਜੇ ਸੱਟ ਦਿਲ 💔 ਤੇ ਲੱਗੇ ਤਾ nature ਬਦਲ 😒 ਜਾਦਾ ੲੇ 👍.
-
✌ਅਾਪਣੇ ਅੰਦਰ ਝਾਕਣ ਲੲੀ ਜਿਗਰਾ💗 ਚਾਹੀਦਾ,…
ਪੰਜਾਬੀ ਸਟੇਟਸ ਪੰਜਾਬੀ ਸਟੇਟਸ Download ✌ਅਾਪਣੇ ਅੰਦਰ ਝਾਕਣ ਲੲੀ ਜਿਗਰਾ💗 ਚਾਹੀਦਾ, ਦੂਜਿਅਾਂ ਦੀ ਸ਼ਨਾਖ਼ਤ 🗿ਕਰਨ ਵਿੱਚ ਤਾਂ ਹਰ ਕੋੲੀ ਮਾਹਿਰ ਹੁੰਦਾ….❗
-
ਜੇ ਤੂੰ ਬਚਣਾ …ਤਾਂ ਆਪਣਿਆਂ 👥ਤੋਂ ਬਚ ….ਏਹ ਨਾ ਸੋਚ ਕੇ ਲੋਕ 🗣ਕੀ ਕਹਿਣਗੇ…
ਪੰਜਾਬੀ ਸਟੇਟਸ ਪੰਜਾਬੀ ਸਟੇਟਸ Download ਜੇ ਤੂੰ ਬਚਣਾ …ਤਾਂ ਆਪਣਿਆਂ 👥ਤੋਂ ਬਚ …. ਏਹ ਨਾ ਸੋਚ ਕੇ ਲੋਕ 🗣ਕੀ ਕਹਿਣਗੇ… ਸੱਚ ਜਾਣੀ ਤੈਨੂੰ ਉਜੜਦੇ 💔ਨੂੰ ਦੇਖ ਸਵਾਦ ਤੇਰੇ ਆਪਣੇ ਹੀ👿 ਲੈਣਗੇ
-
ਲੋੜ👉 ਪੈਣ ਤੇ⚠ਚੱਲੇ ਨਾਂ ;; ਉਹਨਾਂ ਹਥਿਆਰਾਂ🔫 ਦਾ ਕੀ ਮਾਣ ਕਰਨਾ ;; …
ਪੰਜਾਬੀ ਸਟੇਟਸ Punjabi Status Download ਲੋੜ👉 ਪੈਣ ਤੇ⚠ਚੱਲੇ ਨਾਂ ;; ਉਹਨਾਂ ਹਥਿਆਰਾਂ🔫 ਦਾ ਕੀ ਮਾਣ ਕਰਨਾ ;; ਮਾਣ✊ਕਰਾ ਉਹਨਾਂ 💪ਭਰਾਵਾਂ 👥ਦਾ ਜਿਹਨਾਂ ਨੇ ਔਖੇ ✅ ਵੇਲੇ ਨਾਲ 👊ਖੜਨਾ :🔚
-
ਟਾਇਮ ਕੱਢਣਾ ਪੈਂਦਾਂਦਿਲ❤ਦੀਆਂ ਗੱਲਾਂ ਸਮਝਣ ਲਈ ਵੀ ♀…
ਪੰਜਾਬੀ ਸਟੇਟਸ Punjabi Status Download ਟਾਇਮ ਕੱਢਣਾ ਪੈਂਦਾਂ ਦਿਲ❤ਦੀਆਂ ਗੱਲਾਂ ਸਮਝਣ ਲਈ ਵੀ ♀♀ ਨਹੀਂ ਤਾ ਇਹ ਚੰਦਰਾ👉ਦਿਮਾਗ ਤਾ ਆਪਣੀ😡ਉਲਝਣਾ ਚ ਹੀ ਉਲਝਾਈ😕 ਰੱਖਦਾ..
-
👉ਕਿਸਮਤ👌 ਨਾਲ ਹੀ ਬਣਦਾ ਹੈ😍 ਕਿਸੇ ਦੇ ਦਿਲ💞ਵਿੱਚ💑🏠ਘਰ✔ 👉ਆਲਣੇ🕊ਤਾਂ…
ਪੰਜਾਬੀ ਸਟੇਟਸ ਪੰਜਾਬੀ ਸਟੇਟਸ Download 👉ਕਿਸਮਤ👌 ਨਾਲ ਹੀ ਬਣਦਾ ਹੈ😍 ਕਿਸੇ ਦੇ ਦਿਲ💞ਵਿੱਚ💑🏠ਘਰ✔ 👉ਆਲਣੇ🕊ਤਾਂ🦅🕊ਪੰਛੀ ਵੀ 👉ਥਾਂ-ਥਾਂ ਪਾ 🙄😏 ਲੈਂਦੇ ਨੇ☹♀️







